ਮੋਬਾਈਲ ਫ਼ੋਨ ਅਤੇ ਪਤਾ ਲਗਾਉਣ ਵਾਲੇ ਕੈਮਰੇ ਹੁਣ ਵਿਕਟੋਰੀਆ ਭਰ ਵਿੱਚ ਵਰਤੋਂ ਵਿੱਚ ਹਨ। ਕੈਮਰਿਆਂ ਦੀ ਸ਼ੁਰੂਆਤ ਦੇ ਨਾਲ-ਨਾਲ ਵਾਹਨ ਚਲਾਉਣ ਅਤੇ ਮੋਟਰਸਾਈਕਲ ਚਲਾਉਣ ਸਮੇਂ ਯੰਤਰਾਂ ਦੀ ਵਰਤੋਂ ਕਰਨ ਦੇ ਸੰਬੰਧ ਵਿੱਚ ਸੜਕ ਨਿਯਮਾਂ ਵਿੱਚ ਬਦਲਾਅ ਕੀਤੇ ਗਏ ਹਨ।